# ਚੋਣਾ ਵੇਲੇ ਚੇਤੇ ਆਓਂਦੇ ਘਰ ਗ਼ਰੀਬਾ ਦੇ ,
ਚੋਣਾ ਪਿਛੋ ਕੱਟ ਦੇਂਦੇ ਪਰ ਗ਼ਰੀਬਾ ਦੇ ,ਕਿੱਦਾ ਫੇਰ ਲਾਓਣੀ ਉਡਾਰੀ,ਕਿਥੋ
ਚੋਗਾ ਲਿਆਓਣਾ ਏ |
ਕੁਝ ਸੋਚੋ ਮੇਰੇ ਲੋਕੋ ਕਿੰਝ ਦੇਸ਼ ਬਚਾਓਣਾ ਏ
# ਰਹਮਤ ਤੇਰੀ , ਨਾਮ ਤੇਰਾ , ਕੁਝ ਨਹੀ ਜੋ ਮੇਰਾ ,
ਸਵਾਸ ਵੀ ਤੇਰਾ , ਅਹੀਸਾਸ ਵੀ ਤੇਰਾ , ਇੱਕ ਤੂ
ਹੀ ਸਤਗੁਰ ਮੇਰਾ
ਸਵਾਸ ਵੀ ਤੇਰਾ , ਅਹੀਸਾਸ ਵੀ ਤੇਰਾ , ਇੱਕ ਤੂ
ਹੀ ਸਤਗੁਰ ਮੇਰਾ
# ਪੈਸੇ ਦਾ ਯਾਰ ਤੇ ਵਿਕਾਉ ਉਮੀਦਵਾਰ ਦਾ ਪਤਾ ਨੀ ਕਦੋ ਸਰੀਕਾ ਨਾਲ ਰਲ ਜਾਵਣ
ਚਲਾਕ ਮਸੂਕ ਤੇ ਖਰਾਬ ਬਦੂੰਕ ਦਾ ਪਤਾ ਨਹੀ ਕਿਧਰ ਨੂੰ ਚਲ ਜਾਵਣ
# ਮੰਜਿਲ ਸਾਡੀ ਦੂਰ ਸਹੀ ,ਮੁਸ਼ਕਿਲ ਸਹੀ ਪਰ ਨਾਮੁਮਕਿਨ ਨਹੀ.......
# ਔਖੇ ਸਮੇਂ 'ਚ ਦੁਸ਼ਮਣਾਂ ਦੇ ਬੋਲਾਂ ਨਾਲੋਂ ਦੋਸਤਾਂ ਦੀ ਚੁੱਪ ਜਿਆਦਾ ਪੀੜ ਦਿੰਦੀ ਹੈ ..
# ਨਿੱਤ ਨਿੱਤ ਨਮੇ ਲਾਰੇ ਲਾਓੁਣ ਵਾਲਿਏ
ਗੱਲੀ ਬਾਤੀ ਚਿੱਤ ਪਰਚਾਓੁਣ ਵਾਲੀ ਏ
ਇੱਕ ਅੱਧਾ ਬਾਕੀ ਹੋਣਾ ਸਾਰੇ ਤਾ ਨੀ ਮੁੱਕ ਗਏ
ਛੱਡ ਤਾ ਬਲਾਓੁਣਾ ਕਿਤੇ ਲਾਰੇ ਤਾ ਨੀ ਮੁੱਕ ਗਏ
ਇੰਝ ਲੱਗ ਜਾਮੇ ਜਿਮੇ ਜਾਣਦੀ ਹੀ ਨਈ....

# ਤੇਰੇ ਪਿਆਰ ਦਾ ਚੜ ਗਿਆ ਰੰਗ ਮੈਨੂੰ ਉਸ ਰੱਬ ਤੌ ਇੱਕੌ ਮੰਗ ਮੈਨੂੰ..ਮੈ ਪਾਈ ਜਾਂਮਾ ਬਾਤ ਇਸ਼ਕ ਦੀ ਤੈਥੂੰ ਭਰੇ
ਹੁਗਾਰੇ ਜਾਣ..ਮੈਨੂੰ ਇੰਨੇ ਹੀ ਸਾਹ ਚਾਹੀਦੇ ਜੌ ਤੇਰੇ ਨਾਲ ਗੁਜਾਰੇ ਜਾਣ......
ਦੁੱਖ ਤਾਂ ਬਥੇਰੇ ਪਰ ਦੱਸਣੇ ਨੀ ਯਾਰ ਨੂੰ, ਆਪੇ ਯਾਦ ਆਜੂ ਕਦੇ ਸੋਹਣੀ ਸਰਕਾਰ ਨੂੰ,
ਜੇ ਉਸ ਕੋਲ ਸਮਾਂ ਹੈਨੀ ਸਾਡੇ ਕੋਲ ਬਿਹਨ ਦਾ, ਸਾਨੂੰ ਵੀ ਨੀ ਸ਼ੌਕ ਦੁੱਖ ਪੱਥਰਾਂ ਨੂੰ ਕਿਹਨ ਦਾ
ਜੇ ਉਸ ਕੋਲ ਸਮਾਂ ਹੈਨੀ ਸਾਡੇ ਕੋਲ ਬਿਹਨ ਦਾ, ਸਾਨੂੰ ਵੀ ਨੀ ਸ਼ੌਕ ਦੁੱਖ ਪੱਥਰਾਂ ਨੂੰ ਕਿਹਨ ਦਾ
——————————–
ਲੰਘ ਗਏ ਨੇ ਕੋਲ ਦੀ ਸਾਰੇ ਦੇ ਸਾਰੇ ਕਾਫਿਲੇ,
ਭਟਕਦੇ ਰਾਹੀ ਨੂੰ ਤਾਂ ਹੁਣ ਤੱਕ ਵੀ ਉਸ ਦੀ ਆਸ ਹੈ.
ਭਟਕਦੇ ਰਾਹੀ ਨੂੰ ਤਾਂ ਹੁਣ ਤੱਕ ਵੀ ਉਸ ਦੀ ਆਸ ਹੈ.
0 comments:
Post a Comment